proxmox

sukhpal khaira live Friends, now it’s time to gossip

sukhpal khaira live ਦੋਸਤੋ, ਹੁਣ ਤਾਂ ਭਗਵੰਤ ਮਾਨ ਗੱਪਾਂ ਮਾਰਨ ਦੀਆਂ ਹੱਦਾਂ ਹੀ ਟਪਾਈ ਜਾਂਦਾ ਹੈ – ਖਹਿਰਾ

#sukhpal #khaira #live #Friends #time #gossip

“Punjabi Reply News”

sukhpal khaira live Friends, Now Bhagwant Maan is pushing the limits of gossiping – Khaira #sukhpalkhairalive

source

 

To see the full content, share this page by clicking one of the buttons below

Related Articles

15 Comments

  1. ਬਦਲਾਅ। ਦੇ। ਚਾਓ। ਵਿੱਚ। ਗੁਲਾਮ। ਹੋਗੇ। ਪੰਜਾਬੀ। ਬਾਣੀਏ। ਦੇ। ਜਾਗੋ। ਲੋਕੋ। ਜਾਗੋ। ਬਚੋ। ਗਦਾਰਾਂ। ਤੋਂ। ਬਚਾਓ। ਪੰਜਾਬ। ਨੂੰ

  2. ਇਹ ਭਗਵੰਤ ਮਾਨ ਪੰਜਾਬ ਦਾ ਬੇੜਾ ਡੋਬ ਕਿ ਜਾਵੇਗਾ ਪੰਜਾਬ ਦੇ ਲੋਕੋ ਨਾ ਮਗਰ ਲੱਗੇ ਇਹੋ ਜੇ Fuddu CM ਦੇ. ## ਧਨ ਵਾਦ ਤੁਹਾਡਾ Khera ਸਾਬ ਜੀ 🙏🙏

  3. ਜਿਵੇ ਅਗੇ, ਕਾਂਗਰਸੀ ਤੇ ਅਕਾਲੀ ਮਾਂਜ ਦਿੱਤੇ ਆ,ਉਵੇ ਅਗਲੀ ਵਾਰੀ ਇਹਨਾ ਦੀ ਆ।ਇਸੇ ਕਰਕੇ ਤਾ ਕਾਂਗਰਸ ਨਾਲ ਮਿਲਣ ਲਈ ਭਜੇ ਫਿਰ ਦੇ ਆ।

  4. ਖਾਦੀ ਪੀਤੀ ਵਿੱਚ ਬੋਲ ਦਿੰਦਾ ਇਸ ਨੂੰ ਪਤਾ ਨਹੀਂ ਲੱਗਦਾ ਕੀ ਬੋਲਣਾ ਨਸ਼ੇੜੀ ਮੁੱਖ ਦੇ ਬੱਸ ਦੀ ਗੱਲ ਨਹੀਂ

  5. ਖਹਿਰੂ ਤੂੰ ਯਾਰ ਹਰ ਵੇਲੇ ਕਿਓਂ ਨੁਕਸ ਕੱਢਦਾ ਰਹਿਨੈਂ।ਸੁਣਿਆ ਤੂੰ ਜੇਲ੍ਹ ਵੀ ਹੋ ਆਇਆ,ਇਹ ਵੀ ਦੱਸ ਖੁੱਲ੍ਹ ਕੇ

  6. bijli free barre ki vichaar ney khaira saab badiya kmm kita k ohde chh v koi nukks lgda , ajj tkk koi sarkaar kyo ni krr ski free bijli hai jawab iss gll da .jdo aap wale koi chnga kmm krde aa ohdo v live ho k treef krr diyo

  7. punjab dey hlaat 18 mahinya chh e khrab hoye ney , congress ney ta 5 saal aaps wich ldd ldd k e khrab krte punjab lai ki kita . rehen diyo hun 2027 tkk tussi nukks e kddne aa tussi , kyoki kmm ta hai ni hor tuhade kol

  8. ਜਦੋਂ ਕੈਪਟਨ , ਚੰਨੀ ਗੱਪ ਮਾਰਦੇ ਸੀ ਉਦੋਂ ਕਿਉਂ ਨੀ ਬੋਲਿਆ ਤੂੰ ਦਲ ਬਦਲੂ ਉਦੋਂ ਤੂੰ ਵੀ ਕੈਪਟਨ , ਚੰਨੀ ਦੀਆਂ ਜੁੱਤੀਆਂ ਚਟਦਾ ਫਿਰਦਾ ਸੀ

Leave a Reply